Skip to content

ਫਾਇਲ-ਲਾਈਟ

Categories:   ਸਹੂਲਤਾਂ Other platforms:   macOS | Windows
Screenshot of ਫਾਇਲ-ਲਾਈਟ

ਫਾਇਲ-ਲਾਈਟ ਤੁਹਾਡੇ ਕੰਪਿਊਟਰ ਉੱਤੇ ਡਿਸਕ ਦੇ ਇਸਤੇਮਾਲ ਨੂੰ ਦਿਖਾਉਣ ਵਾਲੀ ਐਪਲੀਕੇਸ਼ਨ ਹੈ, ਜੋ ਸਮਝਣ ਲਈ ਸੌਖੇ ਸਾਂਝੇ ਬਿੰਦੂ ਵਾਲੇ ਚੱਕਰਾਂ ਦੀ ਝਲਕ ਰਾਹੀਂ ਫੋਲਡਰ ਨੂੰ ਦਿਖਾਉਂਦੀ ਹੈ। ਫਾਇਲ-ਲਾਈਟ ਨੇ ਥਾਂ ਨੂੰ ਖਾਲੀ ਕਰਨਾ ਸੌਖਾ ਬਣਾ ਦਿੱਤਾ ਹੈ।

ਫ਼ੀਚਰ:

  • ਲੋਕਲ, ਰਿਮੋਟ ਜਾਂ ਹਟਾਉਣਯੋਗ ਡਿਸਕਾਂ ਦੀ ਜਾਂਚ ਕਰੋ
  • ਫਾਇਲਾਂ ਅਤੇ ਫੋਲਡਰਾਂ ਬਾਰੇ ਵੇਰਵੇ ਸਮੇਤ ਜਾਣਕਾਰੀ ਵੇਖੋ
  • ਬਹੁਤ ਵੱਧ ਥਾਂ ਮੱਲਣ ਵਾਲੀਆਂ ਫਾਇਲਾਂ ਜਾਂ ਫੋਲਡਰਾਂ ਨੂੰ ਹਟਾਓ
  • ਡਾਲਫਿਨ, ਕੋਨਕਿਉਰੋਰ ਜਾਂ ਕਰੁਸਡਰ ਫਾਇਲ ਮੈਨੇਜਰਾਂ ਨਾਲ ਜੁੜਿਆ ਹੋਇਆ ਹੈ
  • ਸੰਰਚਨਾ ਕਰਨ ਯੋਗ ਰੰਗ ਸਕੀਮਾਂ
Install on
Linux
This button only works with Discover and other AppStream application stores. You can also use your distribution’s package manager.
Get it from Microsoft

Releases RSS

24.08.0 2024-08-22
24.05.2 2024-07-04
24.05.1 2024-06-13
24.05.0 2024-05-23
24.02.2 2024-04-11
24.02.1 2024-03-21
24.02.0 2024-02-28
23.08.5 2024-02-15

Nightly installers

ਫਾਇਲ-ਲਾਈਟ nightly installers are also available to download from the KDE CDN. These versions are intended for testing purpose. Get involved and help us make them better!

Unstable version.

Generated from the latest version of the development branch.