Skip to content

ਜੀ-ਕੋਮਪਰਿਸ

ਸਿੱਖਿਆ | ਖੇਡਾਂ Other platforms:   Windows | Android
Install on Linux
ਜੀ-ਕੋਮਪਰਿਸ ਮੁੱਖ ਮੇਨੂ
"Click on an uppercase letter" activity
"Learning Clock" activity
"Mixing color of paint" activity
"ਰੰਗ" ਸਰਗਰਮੀ
"Build the same model" activity
"Count the items" activity
"The fifteen game" activity
"Hexagon" activity
"Balance the scales properly" activity
"End of chess game" activity
"A sliding-block puzzle game" activity

ਕੋਮਪਰਿਸ ਉੱਚ ਕੁਆਲਟੀ ਦਾ ਸਾਫਟਵੇਅਰ ਸਮੂਹ ਹੈ, ਜਿਸ ਵਿੱਚ 2 ਤੋਂ 10 ਸਾਲਾਂ ਦੇ ਬੱਚਿਆਂ ਲਈ ਕਈ ਸਾਰੀਆਂ ਸਰਗਰਮੀਆਂ ਸ਼ਾਮਲ ਹਨ।

ਕੁਝ ਸਰਗਰਮੀਆਂ ਖੇਡਾਂ ਵਰਗੀਆਂ ਹਨ, ਪਰ ਫਿਰ ਵੀ ਸਿੱਖਿਆ ਦੇਣ ਵਾਲੀਆਂ ਹਨ।

ਹੇਠਾਂ ਤੁਸੀਂ ਕੈਟਾਗਰੀਆਂ ਦੀ ਸੂਚੀ ਵੇਖ ਸਕਦੇ ਹੋ, ਜਿਸ ਵਿੱਚ ਉਸ ਕੈਟਾਗਰੀ ਵਿੱਚ ਮੌਜੂਦ ਕੁਝ ਸਰਗਰਮੀਆਂ ਹਨ।

  • ਕੰਪਿਊਟਰ ਖੋਜ: ਕੀਬੋਰਡ, ਮਾਊਸ, ਵੱਖੋ-ਵੱਖ ਮਾਊਸ ਜੈਸਚਰ,...
  • ਗਣਿਤ: ਸਾਰਣੀ ਯਾਦਦਾਸ਼ਤ, ਗਿਣਤੀ, ਮਿਰਰ ਚਿੱਤਰ, ਸਕੇਲ ਦੀ ਤੁਲਨਾ, ਜੋੜ ਘਟਾਓ,...
  • ਵਿਗਿਆਨ: ਦਰਿਆ ਲਾਕ, ਰੰਗ ਮਿਲਾਉਣੇ, ਗੁਰੂਤਾ ਦਾ ਸਿਧਾਂਤ,...
  • ਖੇਡਾਂ: ਮੈਮੋਰੀ, 4 ਜੋੜੋ, ਟਿਕ-ਟਾਕ ਟੋਏ, ਸਡੂਕੂ, ਹਨੋਈ ਦਾ ਮਿਨਾਰ,...
  • ਪੜ੍ਹਨਾ: ਪੜ੍ਹਨ ਦਾ ਅਭਿਆਸ ...
  • ਹੋਰ: ਮੈਨੂੰ ਵੇਲਾ ਦੱਸੋ, ਨੇਤਰਹੀਣਾਂ ਲਈ ਪ੍ਰਣਾਲੀ, ਬੁਝਾਰਤਾਂ, ਸੰਗੀਤ ਸਾਧਨ,...
Install on
Linux
This button only works with Discover and other AppStream application stores. You can also use your distribution’s package manager.
Get it from the Snap Store
Get it from Microsoft
Get it on F-Droid
ਇਸਨੂੰ Google Play ਤੇ ਪ੍ਰਾਪਤ ਕਰੋ Google Play ਅਤੇ Google Play ਲੋਗੋ Google LLC ਦੇ ਟ੍ਰੇਡਮਾਰਕ ਹਨ।

Releases RSS

2.1 2022-01-21
2.0 2021-12-17
1.1 2021-03-21
1.0 2020-11-19