KDE ਪਾਰਟੀਸ਼ਨ ਮੈਨੇਜਰ
Categories:
ਕੇਡੀਈ ਪਾਰਟੀਸ਼ਨ ਮੈਨੇਜਰ ਸਹੂਲਤ ਦਾ ਪਰੋਗਰਾਮ ਹੈ, ਜੋ ਕਿ ਤੁਹਾਨੂੰ ਤੁਹਾਡੇ ਕੰਪਿਊਟਰ ਉੱਤੇ ਡਿਸਕ ਡਿਵਾਈਸ, ਪਾਰਟੀਸ਼ਨ ਅਤੇ ਫਾਇਲ ਸਿਸਟਮਾਂ ਦਾ ਇੰਤਜ਼ਾਮ ਕਰਨ ਲਈ ਮਦਦ ਕਰਦਾ ਹੈ। ਇਹ ਤੁਹਾਨੂੰ ਪਾਰਟੀਸ਼ਨ ਬਣਾਉਣ, ਕਾਪੀ ਕਰਨ, ਹਟਾਉਣ, ਬਿਨਾਂ ਡਾਟਾ ਗੁਆਏ ਆਕਾਰ ਬਦਲਣ, ਬੈਕ ਤੇ ਬਹਾਲ ਕਰਨ ਦੇ ਸਮਰੱਥ ਕਰਦਾ ਹੈ।
ਲੱਛਣ:
- ਵੱਡੀ ਗਿਣਤੀ ਦੇ ਫਾਇਲ ਸਿਸਟਮਾਂ ਲਈ ਸਹਾਇਕ ਹੈ, ਜਿਸ ਵਿੱਚ ext2/3/4, btrfs, reiserfs, NTFS, FAT16/32, JFS, XFS ਅਤੇ ਕਈ ਹੋਰ।
- ਪੱਕਾ ਕਰੋ ਕਿ ਇਹ ਕੰਮ ਕਰਨ ਲਈ ਹੋਰ ਬਾਹਰੀ ਪਰੋਗਰਾਮ ਉਪਲਬਧ ਹਨ
Install on
Linux
Releases RSS
22.04.2
2022-06-09
22.04.1
2022-05-12
22.04.0
2022-04-21