ਸਕੈਨ-ਪੇਜ਼
Categories: ਗਰਾਫਿਕਸਸਕੈਨਪੇਜ਼ (Skanpage) ਕਈ ਸਫ਼ਿਆਂ ਦੇ ਡੌਕੂਮੈੰਟ ਨੂੰ ਸਕੈਨ ਕਰਨ ਵਾਲੀ ਸਰਲ ਬਣਾਈ ਸਕੈਨਿੰਗ ਐਪਲੀਕੇਸ਼ਨ ਹੈ। ਇਹ ਇੱਕ ਸਫ਼ੇ ਵਾਲੇ ਡੌਕੂਮੈਂਟ ਅਤੇ ਚਿੱਤਰਾਂ ਨੂੰ ਵੀ ਸਕੈਨ ਕਰ ਅਤੇ ਸੰਭਾਲ ਸਕਦੀ ਹੈ।
ਫੀਚਰ:
- ਫਲੈਟ-ਬੈਡ ਅਤੇ ADF ਸਕੈਨਰ ਲਈ ਸਕੈਨਿੰਗ
- ਸਕੈਨ ਕਰਨ ਵਾਲੇ ਡਿਵਾਈਸ ਲਈ ਸੰਰਚਨਾ ਕਰਨ ਯੋਗ ਚੋਣਾਂ
- ਸਕੈਨ ਕੀਤੇ ਸਫ਼ਿਆਂ ਦੀ ਲੜੀ ਬਦਲਣੀ, ਘੁੰਮਾਉਣ ਅਤੇ ਹਟਾਉਣਾ
- ਕਈ ਸਫ਼ਿਆਂ ਦੇ ਡੌਕੂਮੈੰਟ ਅਤੇ ਚਿੱਤਰ ਫਾਇਲਾਂ ਨੂੰ ਸੰਭਾਲਣਾ
Install on
Linux
Releases RSS
24.08.1
2024-09-12
24.08.0
2024-08-22
24.05.2
2024-07-04
24.05.1
2024-06-13
24.05.0
2024-05-23
24.02.2
2024-04-11
24.02.1
2024-03-21
24.02.0
2024-02-28
23.08.5
2024-02-15