ਸਪੈਕਟਾਕਲ
Categories: ਸਹੂਲਤਾਂਸਪੈਕਟਾਕਲ (Spectacle) ਡੈਸਕਟਾਪ ਸਕਰੀਨਸ਼ਾਟ ਲੈਣ ਲਈ ਸਰਲ ਐਪਲੀਕੇਸ਼ਨ ਹੈ। ਇਹ ਪੂਰੇ ਡੈਸਕਟਾਪ, ਇਕੱਲੇ ਮਾਨੀਟਰ, ਇਸ ਵੇਲੇ ਸਰਗਰਮ ਵਿੰਡੋ, ਮਾਊਸ ਹੇਠਲੀ ਵਿੰਡੋ ਜਾਂ ਸਕਰੀਨ ਉੱਤੇ ਆਇਤਾਕਾਰ ਖੇਤਰ ਦੀਆਂ ਤਸਵੀਰਾਂ ਲੈ ਸਕਦੀ ਹੈ। ਚਿੱਤਰ ਨੂੰ ਤਦ ਪਰਿੰਟ ਕੀਤਾ ਜਾ ਸਕਦਾ, ਬਦਲਣ ਲਈ ਹੋਰ ਐਪਲੀਕੇਸ਼ਨਾਂ ਵਿੱਚ ਭੇਜਿਆ ਜਾ ਸਕਦਾ ਹੈ ਜਾਂ ਫੌਰਨ ਉਵੇਂ ਹੀ ਸੰਭਾਲਿਆ ਜਾ ਸਕਦਾ ਹੈ।
ਫੀਚਰ:
- ਪੂਰੇ ਡੈਸਕਟਾਪ ਦੀ ਫੋਟੋ ਲਵੋ
- ਮੌਜੂਦਾ ਮਾਨੀਟਰ ਦੀ ਫੋਟੋ ਖਿੱਚੋ
- ਸਰਗਰਮ ਵਿੰਡੋ ਦੀ ਫੋਟੋ ਲਵੋ
- ਆਇਤਾਕਾਰ ਖੇਤਰ ਦੀ ਫੋਟੋ ਖਿੱਚੋ
- ਸਕਰੀਨਸ਼ਾਟ ਲੈਣ ਲਈ ਕੀਬੋਰਡ ਸ਼ਾਰਟਕੱਟ
Install on
Linux
Releases RSS
24.12.0
2024-12-12
24.08.3
2024-11-07
24.08.2
2024-10-10
24.08.1
2024-09-12
24.08.0
2024-08-22
24.05.2
2024-07-04
24.05.1
2024-06-13
24.05.0
2024-05-23
24.02.2
2024-04-11
24.02.1
2024-03-21
24.02.0
2024-02-28
23.08.5
2024-02-15
Extensions
KIPI Plugins
Plugins for KDE applications to export images