Skip to content

ਸਪੈਕਟਾਕਲ

Categories:   ਸਹੂਲਤਾਂ
ਸਕਰੀਨਸ਼ਾਟ ਲੈਣ ਦੇ ਬਾਅਦ ਝਾਕੀ

ਸਪੈਕਟਾਕਲ (Spectacle) ਡੈਸਕਟਾਪ ਸਕਰੀਨਸ਼ਾਟ ਲੈਣ ਲਈ ਸਰਲ ਐਪਲੀਕੇਸ਼ਨ ਹੈ। ਇਹ ਪੂਰੇ ਡੈਸਕਟਾਪ, ਇਕੱਲੇ ਮਾਨੀਟਰ, ਇਸ ਵੇਲੇ ਸਰਗਰਮ ਵਿੰਡੋ, ਮਾਊਸ ਹੇਠਲੀ ਵਿੰਡੋ ਜਾਂ ਸਕਰੀਨ ਉੱਤੇ ਆਇਤਾਕਾਰ ਖੇਤਰ ਦੀਆਂ ਤਸਵੀਰਾਂ ਲੈ ਸਕਦੀ ਹੈ। ਚਿੱਤਰ ਨੂੰ ਤਦ ਪਰਿੰਟ ਕੀਤਾ ਜਾ ਸਕਦਾ, ਬਦਲਣ ਲਈ ਹੋਰ ਐਪਲੀਕੇਸ਼ਨਾਂ ਵਿੱਚ ਭੇਜਿਆ ਜਾ ਸਕਦਾ ਹੈ ਜਾਂ ਫੌਰਨ ਉਵੇਂ ਹੀ ਸੰਭਾਲਿਆ ਜਾ ਸਕਦਾ ਹੈ।

ਫੀਚਰ:

  • ਪੂਰੇ ਡੈਸਕਟਾਪ ਦੀ ਫੋਟੋ ਲਵੋ
  • ਮੌਜੂਦਾ ਮਾਨੀਟਰ ਦੀ ਫੋਟੋ ਖਿੱਚੋ
  • ਸਰਗਰਮ ਵਿੰਡੋ ਦੀ ਫੋਟੋ ਲਵੋ
  • ਆਇਤਾਕਾਰ ਖੇਤਰ ਦੀ ਫੋਟੋ ਖਿੱਚੋ
  • ਸਕਰੀਨਸ਼ਾਟ ਲੈਣ ਲਈ ਕੀਬੋਰਡ ਸ਼ਾਰਟਕੱਟ
Install on
Linux
This button only works with Discover and other AppStream application stores. You can also use your distribution’s package manager.
Get it from the Snap Store

Releases RSS

24.08.2 2024-10-10
24.08.1 2024-09-12
24.08.0 2024-08-22
24.05.2 2024-07-04
24.05.1 2024-06-13
24.05.0 2024-05-23
24.02.2 2024-04-11
24.02.1 2024-03-21
24.02.0 2024-02-28
23.08.5 2024-02-15

Extensions

KIPI Plugins

Plugins for KDE applications to export images